Gurbani Search App

Gurbani Search App app icon

ਗੁਰਬਾਣੀ ਖੋਜ ਐਪGurbani Search App

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖੋਜ – ਤੁਕ, ਸ਼ਬਦ, ਬਾਣੀ, ਅੱਖਰ ਅਤੇ ਲਗਾਂ, ਅਰਥਾਂ ਸਮੇਤ

Search Sri Guru Granth Sahib Ji – sentences, words, Banis, letters and signs, with meanings

QR code that opens gurbanifoundation.com/gurbani-search

ਸਕੈਨ ਕਰੋ · Scan with your phone camera

gurbanifoundation.com/gurbani-search

What the app offers · ਐਪ ਵਿੱਚ ਕੀ ਹੈ

Find Sentence

Type the first letters of the words of a tuk, e.g. ਤਕਸਮਸ or tksms for “ਤੂੰ ਕਰਤਾ ਸਚਿਆਰੁ ਮੈਡਾ ਸਾਂਈ”, or type its whole words, e.g. ਹਰਿ ਨਾਮ.

ਤੁਕ ਦੇ ਸ਼ਬਦਾਂ ਦੇ ਮੁਢਲੇ ਅੱਖਰ ਲਿਖੋ, ਜਿਵੇਂ “ਤੂੰ ਕਰਤਾ ਸਚਿਆਰੁ ਮੈਡਾ ਸਾਂਈ” ਲਈ ਤਕਸਮਸ, ਜਾਂ ਅੰਗਰੇਜ਼ੀ ਕੀਬੋਰਡ ਤੋਂ tksms; ਜਾਂ ਤੁਕ ਦੇ ਪੂਰੇ ਸ਼ਬਦ ਲਿਖੋ, ਜਿਵੇਂ ਹਰਿ ਨਾਮ।

Find Word

Type a whole word, part of a word, or the first letters of words.

ਪੂਰਾ ਸ਼ਬਦ, ਸ਼ਬਦ ਦਾ ਹਿੱਸਾ, ਜਾਂ ਸ਼ਬਦਾਂ ਦੇ ਮੁਢਲੇ ਅੱਖਰ ਲਿਖੋ।

Find Bani, Vaar or Raag chapter

A Bani or Vaar opens whole, from its heading to its end; a Raag chapter lists all its compositions.

ਬਾਣੀ ਜਾਂ ਵਾਰ ਸਿਰਲੇਖ ਤੋਂ ਅੰਤ ਤੱਕ ਪੂਰੀ ਖੁੱਲ੍ਹਦੀ ਹੈ; ਰਾਗ ਅਧਿਆਇ ਚੁਣਨ ਤੇ ਉਸ ਦੀਆਂ ਸਾਰੀਆਂ ਰਚਨਾਵਾਂ ਦੀ ਸੂਚੀ ਮਿਲਦੀ ਹੈ।

Find Letters and Signs

Type any akhar, lagaan-matra, bindi, tippi, halant, visarg, subscript letters, and combinations of them.

ਕੋਈ ਵੀ ਅੱਖਰ, ਲਗਾਂ-ਮਾਤ੍ਰਾਂ, ਬਿੰਦੀ, ਟਿੱਪੀ, ਹਲੰਤ, ਵਿਸਰਗ, ਪੈਰ ਅੱਖਰ ਅਤੇ ਇਹਨਾਂ ਦੇ ਜੋੜ ਲਿਖੋ।

Meanings with every search

The tuk found is shown with its whole stanza, followed by that stanza’s meaning.

ਲੱਭੀ ਤੁਕ ਆਪਣੇ ਪੂਰੇ ਪਦ ਸਮੇਤ ਦਿਸਦੀ ਹੈ, ਅਤੇ ਹੇਠਾਂ ਉਸ ਪਦ ਦੇ ਅਰਥ।

Jap Bani: Arth and Bhav

Meaning and essence by Prof. Sahib Singh and by Dr Charan Kamal Singh: choose either, or both. The Mool Mantar is explained term by term.

ਪ੍ਰੋ. ਸਾਹਿਬ ਸਿੰਘ ਅਤੇ ਡਾ. ਚਰਨ ਕਮਲ ਸਿੰਘ ਵੱਲੋਂ ਅਰਥ ਅਤੇ ਭਾਵ: ਕੋਈ ਇੱਕ, ਜਾਂ ਦੋਵੇਂ ਚੁਣੋ। ਮੂਲ ਮੰਤ੍ਰ ਦੇ ਅਰਥ ਸ਼ਬਦ-ਸ਼ਬਦ ਕਰ ਕੇ।

Type in English or Gurmukhi

Use the app’s own Gurmukhi keyboard, or your phone’s English or Punjabi keyboard.

ਐਪ ਦੇ ਆਪਣੇ ਕੀਬੋਰਡ ਨਾਲ ਜਾਂ ਫ਼ੋਨ ਦੇ ਅੰਗਰੇਜ਼ੀ/ਪੰਜਾਬੀ ਕੀਬੋਰਡ ਨਾਲ ਲਿਖੋ।

Put it on your phone · ਆਪਣੇ ਫ਼ੋਨ ਵਿੱਚ ਲੈ ਜਾਓ

The app is meant for phones. It installs from the browser in about 10 seconds, with no app store needed, and then opens like any other app. Scan the QR code above, or open gurbanifoundation.com/gurbani-search/ on your phone.

ਇਹ ਐਪ ਫ਼ੋਨ ਲਈ ਬਣਾਈ ਗਈ ਹੈ। ਇਹ ਬ੍ਰਾਊਜ਼ਰ ਤੋਂ ਹੀ ਲਗਭਗ 10 ਸਕਿੰਟ ਵਿੱਚ ਲਗ ਜਾਂਦੀ ਹੈ — ਪਲੇ ਸਟੋਰ ਜਾਂ ਐਪ ਸਟੋਰ ਦੀ ਲੋੜ ਨਹੀਂ — ਅਤੇ ਫਿਰ ਆਮ ਐਪ ਵਾਂਗ ਖੁੱਲ੍ਹਦੀ ਹੈ।

Android (Chrome)

  1. Open the link in Chrome.
  2. Tap the ⋮ menu at the top right.
  3. Tap Install app. On some phones it says Add to Home screen.
  4. The Gurbani Search App icon appears with your other apps.

ਐਂਡਰੌਇਡ (Chrome)

  1. ਲਿੰਕ ਨੂੰ Chrome ਵਿੱਚ ਖੋਲ੍ਹੋ।
  2. ਉੱਪਰ ਸੱਜੇ ਪਾਸੇ ⋮ ਮੀਨੂ ਦਬਾਓ।
  3. Install app ਜਾਂ Add to Home screen ਦਬਾਓ।
  4. ਗੁਰਬਾਣੀ ਖੋਜ ਐਪ ਦਾ ਆਈਕਨ ਤੁਹਾਡੀਆਂ ਬਾਕੀ ਐਪਸ ਨਾਲ ਆ ਜਾਵੇਗਾ।

iPhone (Safari)

  1. Open the link in Safari.
  2. Tap the Share button (the square with an arrow pointing up).
  3. Tap View More (⌄, the downward arrow) if you don’t see the next option.
  4. Tap Add to Home Screen, then Add.
  5. The Gurbani Search App icon appears on your home screen.

ਆਈਫ਼ੋਨ (Safari)

  1. ਲਿੰਕ ਨੂੰ Safari ਵਿੱਚ ਖੋਲ੍ਹੋ।
  2. Share ਬਟਨ ਦਬਾਓ (ਉੱਪਰ ਵੱਲ ਤੀਰ ਵਾਲਾ ਚੌਰਸ)।
  3. ਜੇ ਅਗਲਾ ਵਿਕਲਪ ਨਾ ਦਿਸੇ ਤਾਂ ਹੋਰ ਦੇਖੋ (⌄) ਦਬਾਓ।
  4. Add to Home Screen ਅਤੇ ਫਿਰ Add ਦਬਾਓ।
  5. ਗੁਰਬਾਣੀ ਖੋਜ ਐਪ ਦਾ ਆਈਕਨ ਤੁਹਾਡੀ ਹੋਮ ਸਕਰੀਨ ਉੱਤੇ ਆ ਜਾਵੇਗਾ।

Works offline once installed. Free · no ads · no sign-up.

ਐਪ ਲਗਾਉਣ ਮਗਰੋਂ ਬਿਨਾਂ ਇੰਟਰਨੈੱਟ ਵੀ ਚੱਲਦੀ ਹੈ। ਮੁਫ਼ਤ · ਕੋਈ ਇਸ਼ਤਿਹਾਰ ਨਹੀਂ · ਕੋਈ ਸਾਈਨ-ਅੱਪ ਨਹੀਂ।

We are grateful to Kulbir Singh Thind for kind permission for usage of Sri Guru Granth Sahib text and Gurmukhi Font (AnmolUni).

Scroll to Top